Posted on August 10th, 2020

ਮੇਰੀ ਖੁਦ ਦੀ ਰਾਇ ਹੈ ਕਿ ਇਸ ਵਿੱਚ ਮੂਲ ਨਿਵਾਸੀ ਭਾਸ਼ਾ 'ਚ ਉਸ ਥਾਂ ਦਾ ਨਾਮ ਜ਼ਰੂਰ ਸ਼ਾਮਲ ਹੋਵੇ, ਜਿੱਥੇ ਕਿ ਇਹ ਬਣਨ ਜਾ ਰਿਹਾ ਹੈ। ਸਰੀ ਸ਼ਹਿਰ ਮੂਲਨਿਵਾਸੀ ਕਬੀਲਿਆਂ ਸੈਮੀਹਾਮੂ, ਕਵਾਂਟਲਨ ਅਤੇ ਕੈਟਜ਼ੀ ਦੀ ਜ਼ਮੀਨ 'ਤੇ ਉਸਰਿਆ ਹੋਇਆ ਹੈ। ਸੈਮੀਹਾਮੂ ਦੇ ਨਾਮ 'ਤੇ ਮਾਲ ਬਣਿਆ ਹੋਇਆ ਹੈ, ਕਵਾਂਟਲਨ ਦੇ ਨਾਮ 'ਤੇ ਯੂਨੀਵਰਸਿਟੀ ਬਣੀ ਹੋਈ ਹੈ, ਹੁਣ ਕੈਟਜ਼ੀ ਕਬੀਲੇ ਨੂੰ ਮਾਣ ਦਿੱਤਾ ਜਾ ਸਕਦਾ ਹੈ।
"ਕੈਟਜ਼ੀ ਹਸਪਤਾਲ ਅਤੇ ਕੈਂਸਰ ਕੇਅਰ ਸੈਂਟਰ, ਸਰੀ"
ਤੁਸੀਂ ਵੀ ਆਪਣੀ ਰਾਇ ਦਿਓ। ਮੈਂ ਤੁਹਾਡੇ ਸੁਝਾਅ ਸਿਹਤ ਮੰਤਰੀ ਤੱਕ ਪਹੁੰਚਾ ਦਿਆਂਗਾ।
My personal views are that It should include aboriginal name of this land. Surrey resides on the unceded traditional territory of three land based communities: Semihamoo first nation, Katzie and Kwantlen first nation. We have mall named after Semihamoo and university named after Kwantlen, Its time to recognize Ketzie.
"Ketzie Hospital and Cancer Care Center, Surrey"
Suggest what you think, I'll forward these suggestions to health minister.

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026