Posted on June 27th, 2020

“The most furious nationalist” ਅਵਾਰਡ ਜੇਤੂ ਪੰਮਾ ਜੀ ਗਲਵਾਨ ਵਾਦੀ ਪਹੁੰਚ ਚੁੱਕੇ ਹਨ। ਉਹ ਉੱਥੇ ਜਾ ਕੇ ਮਨਿੰਦਰਜੀਤ ਬਿੱਟੇ ਅਤੇ ਰਵਨੀਤ ਬਿੱਟੂ ਲਈ ਗੁਫਾ ਸਾਫ਼ ਕਰਵਾਉਣਗੇ ਤਾਂ ਕਿ ਇਹ ਤਿੰਨੋਂ “ਜ਼ਿੰਦਾ ਸ਼ਹੀਦ” ਰਲ਼ ਕੇ ਚੀਨੀ ਫੌਜ ‘ਤੇ ਗੁਰੀਲਾ ਹਮਲੇ ਕਰ ਸਕਣ।
ਇਸਦੇ ਨਾਲ ਹੀ ਇਹ ਉੱਥੇ ਰਨਵੇਅ ਵੀ ਤਿਆਰ ਕਰਨਗੇ, ਜਿੱਥੇ “ਪੰਜਾਬ ਜਾ ਕੇ ਮੰਗੋ ਬ੍ਰਿਗੇਡ” ਦੇ ਸਾਰੇ ਜਰਨੈਲ ਅਤੇ ਸਿਪਾਹੀ ਬਾਹਰਲੇ ਮੁਲਕਾਂ ਤੋਂ ਸਿੱਧੇ ਗਲਵਾਨ ਵਾਦੀ ਜਹਾਜ਼ਾਂ ਰਾਹੀਂ ਉਤਰ ਸਕਣਗੇ। ਸਾਰੇ ਦੇਸ਼ ਭਗਤਾਂ ਨੂੰ ਚੀਨ ਨਾਲ ਲੜਨ ਲਈ ਵਰਦੀਆਂ ਤੇ ਹਥਿਆਰ ਦੇਣ ਦਾ ਪ੍ਰਬੰਧ ਮੌਕੇ ‘ਤੇ ਕੀਤਾ ਜਾਵੇਗਾ।
ਸ਼ੁੱਭ ਕਾਮਨਾਵਾਂ ਸਹਿਤ
- ਗੁਰਪ੍ਰੀਤ ਸਿੰਘ ਸਹੋਤਾ
* “ਪੰਜਾਬ ਜਾ ਕੇ ਮੰਗੋ ਬ੍ਰਿਗੇਡ” ਉਹ ਸੋਚ ਹੈ, ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਹਰੇਕ ਬਾਹਰ ਵਸਦੇ ਪੰਜਾਬੀ ਨੂੰ ਮਿਹਣਾ ਮਾਰਕੇ ਡਰਾਵਾ ਦਿੰਦੀ ਹੈ ਕਿ ਇਹ ਮੰਗਾਂ ਪੰਜਾਬ ਜਾ ਕੇ ਮੰਗੋ। ਫਿਰ ਪਤਾ ਲੱਗੂ।

Posted on October 28th, 2026

Posted on October 27th, 2026

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026