Posted on April 19th, 2019

ਸਰੀ (ਚੜ੍ਹਦੀ ਕਲਾ ਬਿਊਰੋ)- ਬ੍ਰਿਟਿਸ਼ ਕੋਲੰਬੀਆ ਦੀ ਖਾਲਸਾ ਕਰੈਡਿਟ ਯੂਨੀਅਨ ਨੇ 50 ਹਜ਼ਾਰ ਡਾਲਰ ਦੀ ਸਹਾਇਤਾ Ensaaf.org ਨਾਮ ਦੀ ਮਨੁੱਖੀ ਅਧਿਕਾਰ ਜਥੇਬੰਦੀ ਨੂੰ ਦਿੱਤੀ ਹੈ, ਜਿਸਨੇ ਪੂਰੇ ਪੰਜਾਬ ‘ਚ ਕੰਮ ਕਰਕੇ ਹਰ ਪਿੰਡ/ਸ਼ਹਿਰ ‘ਚ ਭਾਰਤੀ ਫੋਰਸਾਂ ਵੱਲੋਂ ਮਾਰੇ ਗਏ ਲੋਕਾਂ ਦਾ ਵੇਰਵਾ ਇਕੱਤਰ ਕਰਕੇ ਇਸ ਵੈੱਬਸਾਈਟ ‘ਤੇ ਪਾਇਆ ਹੈ ਤੇ ਹੁਣ ਇਸਦੀ ਪੰਜਾਬੀ ਕੀਤੀ ਜਾ ਰਹੀ ਹੈ। ਡਾਟਾ ਦੇਖਣ ਲਈ ਲਿੰਕ data.ensaaf.org
ਇਸ ਵੈੱਬਸਾਈਟ ਰਾਹੀਂ ਤੁਸੀਂ ਪੰਜਾਬ ਦੇ ਨਕਸ਼ੇ ਰਾਹੀਂ ਜਾਂ ਆਪਣਾ ਪਿੰਡ/ਸ਼ਹਿਰ ਟਾਈਪ ਕਰਕੇ ਦੇਖ ਸਕਦੇ ਹੋ ਕਿ ਤੁਹਾਡੇ ਇਲਾਕੇ ‘ਚੋਂ ਕਿਸ ਕਿਸ ਨੂੰ ਮਾਰਿਆ ਜਾਂ ਲਾਪਤਾ ਕੀਤਾ ਗਿਆ। ਡਾਟਾ ਇਕੱਠਾ ਕਰਨ ਦੀ ਇਹ ਬਹੁਤ ਵੱਡੀ ਸੇਵਾ ਸੀ, ਜਿਸਨੂੰ ਅਮਰੀਕਾ ਆਧਾਰਿਤ ਵਕੀਲਾਂ ਸੁਖਮਨ ਸਿੰਘ ਧਾਮੀ, ਜਸਕਰਨ ਕੌਰ ਅਤੇ ਸਾਥੀਆਂ ਦੀ ਟੀਮ ਨੇ ਨਿਭਾਇਆ ਹੈ।

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026