Posted on May 6th, 2016

ਸਰੀ (ਅਕਾਲ ਗਾਰਡੀਅਨ ਬਿਊਰੋ)- ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਮੁੱਖ ਸੇਵਾਦਾਰ ਸ. ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਦੇ ਸਹਿਯੋਗ ਸਦਕਾ ਫੋਰਟ ਮੈਕਮਰੀ ਦੇ ਪੀੜਤਾਂ ਲਈ ਨਕਦ ਸਹਾਇਤਾ ਤੇ ਰਾਹਤ ਸਮੱਗਰੀ ਇਕੱਤਰ ਕੀਤੀ ਜਾ ਰਹੀ ਹੈ।
ਦਾਨੀ ਸੱਜਣ ਆਪਣੀ ਨੇਕ ਕਮਾਈ 'ਚੋ ਗੁਰਦੁਆਰਾ ਸਾਹਿਬ ਜਾ ਕੇ ਫੋਰਟ ਮੈਕਮਰੀ ਦੇ ਨਾਮ 'ਤੇ ਵੱਖਰੀ ਰਸੀਦ ਕਟਾ ਸਕਦੇ ਹਨ ਜਾਂ ਕਿਸੇ ਵੀ ਤਰਾਂ ਦੀ ਸੁੱਕੀ ਖਾਣ ਵਾਲੀ ਸਮੱਗਰੀ ਜਿਵੇਂ ਕਿ ਬਿਸਕੁਟ, ਸੀਰੀਅਲ, ਕੈਨ ਫੂਡ ਤੇ ਡਾਇਪਰ ਤੇ ਬੇਬੀ ਫੂਡ ਆਦਿ ਵੀ ਦਾਨ ਕਰ ਸਕਦੇ ਹਨ।
ਆਉਣ ਵਾਲੇ ਦਿਨਾਂ 'ਚ ਇਹ ਸਮੱਗਰੀ ਤੇ ਨਕਦ ਸਹਾਇਤਾ ਖ਼ੁਦ ਜਾ ਕੇ ਪੁੱਜਦੀ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਸ. ਦਵਿੰਦਰ ਸਿੰਘ ਨਾਲ 604-355-2960 'ਤੇ ਜਾਂ ਗੁਰਦੁਆਰਾ ਸਾਹਿਬ ਨਾਲ 604-594-2574 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026