Posted on January 11th, 2016

ਬਰਨਬੀ- ਜਗਰਾਉਂ ਨੇੜਲੇ ਪਿੰਡ ਕੋਠੇ ਪੋਨਾ ਦੇ ਸਰੀ ਰਹਿੰਦੇ ਨੌਜਵਾਨ ਦੀ ਨਜ਼ਦੀਕੀ ਸ਼ਹਿਰ ਬਰਨਬੀ ਵਿਖੇ ਸੜਕ ਹਾਦਸੇ ਦੌਰਾਨ ਉਦੋਂ ਮੌਤ ਹੋ ਗਈ ਜਦ ਉਸਦੀ ਟੈਕਸੀ ਸਾਹਮਣਿਓਂ ਆ ਰਹੀ ਇੱਕ ਹੋਰ ਟੈਕਸੀ ਨਾਲ ਟਕਰਾ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 42 ਸਾਲਾ ਕੁਲਦੀਪ ਸਿੰਘ ਢਿੱਲੋਂ ਉਰਫ਼ ਰਿੰਪੀ ਬਹੁਤ ਹੀ ਸਾਊ ਸੁਭਾਅ ਵਾਲਾ ਤੇ ਮਿਹਨਤੀ ਵਿਅਕਤੀ ਸੀ। ਪਿੰਡ ਕੋਠੇ ਪੋਨਾ ਦੇ ਸਾਬਕਾ ਸਰਪੰਚ ਬੰਤ ਸਿੰਘ ਦਾ ਪੁੱਤਰ ਰਿੰਪੀ ਢਿੱਲੋਂ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਪੁੱਤਰ ਅਤੇ ਇੱਕ ਧੀ ਛੱਡ ਗਿਆ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026