Posted on September 15th, 2015

ਬਾਲਾਸੋਰ- ਉੜੀਸਾ ਵਿੱਚ ਇੱਕ ਪ੍ਰਾਈਵੇਟ ਸਕੂਲ ਨੇ ਸ਼ੁੱਕਰਵਾਰ ਇੱਕ ਹੈਰਾਨ ਕਰ ਦੇਣ ਵਾਲਾ ਕੰਮ ਕਰ ਵਿਖਾਇਆ। ਇਸ ਸਕੂਲ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਦੀ ਅਫਵਾਹ ਫੈਲ ਗਈ ਤਾਂ ਸ਼ੋਕ ਸਭਾ ਮਗਰੋਂ ਸਕੂਲ ਬੰਦ ਕਰ ਦਿੱਤਾ ਗਿਆ।
ਸਕੂਲ ਦੇ ਹੈਡਮਾਸਟਰ ਕਮਲ ਕਾਂਤ ਦਾਸ ਨੂੰ ਸਾਥੀ ਅਧਿਆਪਕਾਂ ਤੋਂ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਦੇ ਬਾਰੇ ਗਲਤ ਜਾਣਕਾਰੀ ਮਿਲ ਗਈ ਸੀ। ਇਸ ਦੇ ਬਾਅਦ ਲੋਕਾਂ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਜਿ਼ਲਾ ਮੈਜਿਸਟਰੇਟ ਸਨਾਤਨ ਮਲਿਕ ਨੂੰ ਇਸ ਦੀ ਸ਼ਿਕਾਇਤ ਕੀਤੀ। ਮਲਿਕ ਨੇ ਦੱਸਿਆ ਕਿ ਇਸ ਦੇ ਲਈ ਹੈਡਮਾਸਟਰ ਨੂੰ ਸਸਪੈਂਡ ਕੀਤਾ ਜਾਏਗਾ ਤੇ ਜੇ ਜ਼ਰੂਰਤ ਪਈ ਤਾਂ ਉਨ੍ਹਾਂ ਦੇ ਖਿਲਾਫ ਅਪਰਾਧਕ ਕੇਸ ਵੀ ਚਲਾਇਆ ਜਾਏਗਾ।
ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਹਨ। ਕੁਝ ਸਾਲਾਂ ਤੋਂ ਉਹ ਜਨਤਕ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲੈ ਰਹੇ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026