Posted on May 27th, 2014

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਦਿੰਰ ਮੋਦੀ ਦੀ ਕੈਬਨਿਟ ਨੇ ਪ੍ਰਧਾਨ ਮੰਤਰੀ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਪ੍ਰਧਾਨ ਮੰਤਰੀ ਦੇ ਕੈਬਨਿਟ ਮੰਤਰੀਆਂ ਨੂੰ ਉਨ੍ਹਾਂ ਦੇ ਅਹੁਦੇ ਸੰਭਾਲ ਦਿੱਤੇ ਗਏ ਹਨ। ਭਾਜਪਾ ਨੇਤਾ ਅਰੁਣ ਜੇਤਲੀ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਉਨ੍ਹਾਂ ਨੂੰ ਵਿੱਤ ਮੰਤਰਾਲੇ ਦਾ ਕਾਰਜਭਾਰ ਅਤੇ ਰੱਖਿਆ ਮੰਤਰਾਲੇ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਜਦੋਂ ਕਿ ਰਾਜਨਾਥ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦਾ ਕਾਰਜਭਾਰ ਦਿੱਤਾ ਗਿਆ ਹੈ।
ਮੋਦੀ ਦੇ ਮੰਤਰੀਆਂ ਅਤੇ ਉਨ੍ਹਾਂ ਦੇ ਵਿਭਾਗਾਂ ਦੀ ਸੂਚੀ:
ਸੁਸ਼ਮਾ ਸਵਰਾਜ- ਵਿਦੇਸ਼ ਮੰਤਰਾਲਾ
ਅਨੰਤ ਕੁਮਾਰ- ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਵਾਧੂ ਕਾਰਜਭਾਰ
ਨਿਤਿਨ ਗਡਕਰੀ- ਆਵਾਜਾਈ ਅਤੇ ਜਹਾਜ਼ਰਾਨੀ ਮੰਤਰਾਲੇ
ਸਦਾਨੰਦ ਗੌੜ- ਰੇਲ ਮੰਤਰਾਲਾ
ਵੇਂਕੈਯਾ ਨਾਇਡੂ- ਸ਼ਹਿਰੀ ਵਿਕਾਸ ਮੰਤਰਾਲਾ
ਰਵੀਸ਼ੰਕਰ ਪ੍ਰਸਾਦ- ਦੂਰਸੰਚਾਰ ਮੰਤਰਾਲਾ, ਕਾਨੂੰਨ ਅਤੇ ਨਿਆਂ ਮੰਤਰਾਲਾ
ਮੇਨਕਾ ਗਾਂਧੀ- ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ
ਹਰਸਿਮਰਤ ਕੌਰ ਬਾਦਲ- ਫੂਡ ਅਤੇ ਸਪਲਾਈ ਮੰਤਰਾਲਾ
ਨਜ਼ਮਾ ਹੇਪਤੁੱਲਾ- ਘੱਟ ਗਿਣਤੀ ਲੋਕਾਂ ਦਾ ਮੰਤਰਾਲਾ
ਸਮਰਿਤੀ ਇਰਾਨੀ- ਮਨੁੱਖੀ ਸੋਮਿਆਂ ਅਤੇ ਵਿਕਾਸ ਮੰਤਰਾਲਾ
ਰਾਧਾ ਮੋਹਨ ਸਿੰਘ- ਖੇਤੀਬਾੜੀ ਮੰਤਰਾਲਾ
ਨਿਰਮਲਾ ਸੀਤਾਰਮਨ- ਵਣਜ ਮੰਤਰਾਲੇ
ਪੀਊਸ਼ ਗੋਇਲ- ਊਰਜਾ ਮੰਤਰਾਲਾ ( ਰਾਜ ਮੰਤਰੀ, ਸੁਤੰਤਰ ਕਾਰਜਭਾਰ)
ਪ੍ਰਕੇਸ਼ ਜਾਵੜੇਕਰ- ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (ਸੁਤੰਤਰ ਕਾਰਜਭਾਰ)
ਰਾਦ ਵਿਲਾਸ ਪਾਸਵਾਨ- ਖੁਰਾਕ ਅਤੇ ਨਾਗਰਿਕ ਮੰਤਰਾਲਾ
ਹਰਸ਼ਵਰਧਨ- ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ
ਕਲਰਾਜ ਮਿਸ਼ਰ- ਲਘੂ ਉਦਯੋਗ ਮੰਤਰਾਲਾ
ਅਨੰਤ ਗੀਤੇ- ਭਾਰੀ ਉਦਯੋਗ ਮੰਤਰਾਲਾ
ਰਾਜੇਂਦਰ ਤੋਮਰ- ਲੇਬਰ ਅਤੇ ਰੋਜ਼ਗਾਰ ਮੰਤਾਰਾਲਾ
ਜੁਏਲ ਉਰਾਂਵ- ਆਦਿਵਾਸੀ ਮਾਮਲਿਆਂ ਦਾ ਮੰਤਾਰਾਲਾ
ਅਸ਼ੋਕ ਗਜਪਤੀ ਰਾਜੂ ਨਾਗਰ ਹਵਾਬਾਜ਼ੀ ਮੰਤਾਰਾਲਾ
ਰਾਵ ਇੰਦਰਜੀਤ ਸਿੰਘ- ਯੋਜਨਾ ਮੰਤਾਰਾਲਾਔਯੋਜਨਾ ਮੰਤਾਰਾਲਾ (ਸੁਤੰਤਰ ਕਾਰਜਭਾਰ)
ਧਰਮਿੰਦਰ ਪ੍ਰਧਾਨ- ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸੰਤੋਸ਼- ਟੈਕਸਟਾਈਲ (ਸੁਤੰਤਰ ਕਾਰਜਭਾਰ),
ਜੀਣੋਦਵਾਰ ਮੰਤਰੀ- ਸੰਸਦੀ ਕਾਰਜ, ਜਾਲ ਸੰਸਾਧਨ, ਨਦੀ ਵਿਕਾਸ, ਗੰਗਾ ਮੰਤਰਾਲਾ
ਜਨਰਲ ਵੀ. ਕੇ ਸਿੰਘ- ਉੱਤਰੀ-ਪੂਰਬੀ ਖੇਤਰ ਦਾ ਵਿਕਾਸ (ਸੁਤੰਤਰ ਕਾਰਜਭਾਰ)
ਉਮਾ ਭਾਰਤੀ- ਜਲ ਸੰਸਾਧਨ ਅਤੇ ਗੰਗਾ ਸਫਾਈ ਮੰਤਰੀ
ਸ਼੍ਰੀਪਾਦ ਨਾਈਕ- ਕਲਚਰ ਅਤੇ ਟੂਰਿਜ਼ਮ

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026