Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੇਵਯਾਨੀ ਦੇ ਕਪੜੇ ਉਤਾਰਕੇ ਤਲਾਸ਼ੀ ਕੀਤੇ ਜਾਣ ਦੀ ਵੀਡੀਓ ਫਰਜੀ – ਅਮਰੀਕਾ

Posted on January 4th, 2014


ਵਾਸ਼ਿੰਗਟਨ- ਅਮਰੀਕਾ ਨੇ ਸੋਸ਼ਲ ਮੀਡੀਆ ‘ਤੇ ਦਿਖ ਰਹੀ ਉਸ ਵੀਡੀਓ ਨੂੰ ਫਰਜੀ, ਖਤਰਨਾਕ ਅਤੇ ਉਕਸਾਉਣ ਵਾਲੀ ਕਰਾਰ ਦਿੱਤਾ ਹੈ। ਜਿਸ ‘ਚ ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗੜੇ ਦੀ ਗ੍ਰਿਫਤਾਰੀ ਦੇ ਬਾਅਦ ਕਥਿਤ ਤੌਰ ‘ਤੇ ਕਪੜੇ ਉਤਾਰਕੇ ਲਈ ਗਈ ਉਨ੍ਹਾਂ ਦੀ ਤਲਾਸ਼ੀ ਦੀ ਸੀ. ਸੀ. ਟੀ. ਵੀ. ਫੁਟੇਜ ਹੋਣ ਦੀ ਗੱਲ ਕਹੀ ਜਾ ਰਹੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਉੱਪ ਬੁਲਾਰੀ ਮੈਰੀ ਹਰਫ ਨੇ ਕੱਲ੍ਹ ਕਿਹਾ ਕਿ ਇਸ ਵੀਡੀਓ ‘ਚ ਖੋਬਰਾਗੜੇ ਦੀ ਫੁਟੇਜ ਨਹੀਂ ਹੈ ਅਤੇ ਉਹ ਇਸ ਨੂੰ ਖਤਰਨਾਕ ਤੇ ਜਾਲਸਾਜ਼ੀ ਕਹਿਣਗੇ।




Archive

RECENT STORIES