Posted on December 31st, 2013

ਜਲੰਧਰ- ਕਾਂਗਰਸ ਤੋਂ ਸਮਰਥਨ ਲੈ ਕੇ ਸਰਕਾਰ ਬਣਾਉਣ ਲਈ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦੇ ਹੋਏ ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਇੱਥੇ ਕਿਹਾ ਕਿ 'ਅੰਨਾ ਦੇ ਅੰਦੋਲਨ ਨੂੰ ਹਾਈਜੈਕ' ਕਰ ਕੇ ਉਹ ਦਿੱਲੀ ਦੇ ਮੁੱਖ ਮੰਤਰੀ ਪਦ 'ਤੇ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਪਾਰਟੀ ਤੋਂ ਸਹਿਯੋਗ ਲੈ ਕੇ ਸੱਤਾ 'ਤੇ ਕਾਬਜ ਹੋ ਗਏ ਹਨ। ਜਲੰਧਰ 'ਚ ਭਾਰਤ ਸਵਾਭਿਮਾਨ ਰੰਗ ਮੰਚ ਦੇ ਇੱਕ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਯੋਗ ਗੁਰੂ ਨੇ ਅੱਜ ਇੱਥੇ ਚੁਟਕੀ ਲੈਂਦੇ ਹੋਏ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਕੇਜਰੀਵਾਲ ਆਪਣੇ ਇੱਛਤ (ਦਿੱਲੀ ਦੇ ਮੁੱਖ ਮੰਤਰੀ) ਪਦ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਇਹ ਪਦ ਅੰਨਾ ਹਜ਼ਾਰੇ ਦੇ ਅੰਦੋਲਨ ਨੂੰ ਹਾਈਜੈਕ ਕਰ ਕੇ ਹਾਸਲ ਕੀਤਾ ਹੈ। ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕੀਤੇ ਗਏ ਅੰਨਾ ਦੇ ਅੰਦੋਲਨ ਦਾ ਇਸਤੇਮਾਲ ਕਰ ਕੇ ਉਹ ਸੱਤਾ ਤੱਕ ਪੁੱਜੇ ਹਨ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026