Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

Classified Ads

Name Change

I Manpreet Kaur Thind d/o Gurmail Singh resident of California USA and also village in India is MOHIE tehsil & district, Ludhiana, Punjab (India), have changed my name to Manpreet Kaur Brar for future purposes.

ਵਰ ਦੀ ਜ਼ਰੂਰਤ

31 ਸਾਲਾ ਜੱਟ ਸਿੱਖ ਡਾਕਟਰ, USA citizen ਲੜਕੇ 6’1” ਲਈ ਵਰ ਦੀ ਜ਼ਰੂਰਤ ਹੈ। ਲੜਕੀ USA citizen ਹੋਵੇ ਅਤੇ Portland (Oregon) / Vancouver(WA) ਏਰੀਏ ਵਿੱਚ ਸ਼ਿਫ਼ਟ ਕਰਨ ਦੀ ਚਾਹਵਾਨ ਹੋਵੇ। ਲੜਕੇ ਦਾ ਪਰਿਵਾਰ USA ਵਿੱਚ well settle ਹੈ। ਚਾਹਵਾਨ singh2998@outlook.com ਤੇ ਸੰਪਰਕ ਕਰ ਸਕਦੇ ਹੋ।

ਪੇਂਟਰ ਅਤੇ ਵਰਕਰਾਂ ਦੀ ਲੋੜ

ਸਰੀ ਵਿੱਚ ਕਿਚਨ ਕੈਬਨਿਟਾਂ ਦੇ ਕੰਮ ਲਈ ਪੇਂਟਰ ਦਅਤੇ ਵਰਕਰਾਂ ਦੀ ਤੁਰੰਤ ਲੋੜ ਹੈ। ਤਜਰਬੇ ਦੇ ਹਿਸਾਬ 15.50 ਡਾਲਰ ਤੋਂ 25 ਡਾਲਰ ਪ੍ਰਤੀ ਘੰਟਾ ਤਨਖਾਹ ਦਿੱਤੀ ਜਾਵੇਗੀ। ਕੰਮ ਹਫਤੇ ਦੇ 6 ਦਿਨ ਹੋਵੇਗਾ। ਫੋਨ ਕਰੋ: 778 241 0347

ਲੜਕੀ ਦੀ ਲੋੜ

Seeking a professionally job oriented beautiful girl for Ramdasia Sikh boy (cutsurd) PR Canada (Surrey), 1985, 5'-8" fair complexion, M-pharm doing further study to be completed by the month of October 2021. Caste no bar. Contact information: +1(253) 391-1029, +1(206) 830-0488 and Whatsapp Mob +919417353066. Marriage Beuro excuses.

ਯੋਗ ਵਰਾਂ ਦੀ ਲੋੜ

ਜੱਟ ਸਿੱਖ ਦੋ ਲੜਕੀਆਂ ਇੱਕ ਦੀ ਉਮਰ 27 ਸਾਲ ਤੇ ਦੂਜੀ ਦੀ 28 ਸਾਲ, ਦੋਵੇਂ ਭੈਣਾਂ ਨੂੰ ਪੰਜਾਬ ਤੋਂ ਮੁੰਡਿਆਂ ਦੀ ਲੋੜ ਹੈ ਪਰ ਕੇਵਲ ਉਹੀ ਸੰਪਰਕ ਕਰਨ, ਜੋ ਇਨ੍ਹਾਂ ਦੇ ਭਰਾਵਾਂ, ਉਮਰ 24 ਸਾਲ ਤੇ 25 ਸਾਲ ਨੂੰ, ਜੋ ਪੰਜਾਬ ਵਿੱਚ ਹਨ, ਰਿਸ਼ਤਾ ਕਰਵਾ ਸਕਦੇ ਹੋਣ। ਕੁੜੀਆਂ ਪੀ ਆਰ ਹਨ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ: 778-223-8298

ਲੜਕੀ ਦੀ ਲੋੜ

ਕੈਨੇਡੀਅਨ ਪੀ ਆਰ, ਜੱਟ ਸਿੱਖ, ਉਮਰ 34 ਸਾਲ, ਕੱਦ 6 ਫੁੱਟ, ਨਸ਼ਿਆਂ ਤੋਂ ਰਹਿਤ ਚੰਗੀ ਨੌਕਰੀ ਕਰਦੇ ਲੜਕੇ ਲਈ ਪੜ੍ਹੀ-ਲਿਖੀ ਅਤੇ ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ 'ਚ ਸੈੱਟ ਹੈ। ਫੋਨ: 604-634-1801 ਜਾਂ 778-323-6270

Bride Wanted

Jatt Sikh Grewal, 33 years old, 5'7" tall boy, seeking Canadian PR or citizen girl. Please call 778 995 9786 or 647 332 2352 or email: overseas10@live.com

ਕਾਮਿਆਂ ਦੀ ਲੋੜ

ਸਰੀ ਦੀ ਇੱਕ ਨਾਮਵਰ ਕਿਚਨ ਕੈਬਨਿਟ ਕੰਪਨੀ ਨੂੰ ਕੰਮ ਕਰਨ ਲਈ ਤੁਰੰਤ ਕਾਮੇ ਚਾਹੀਦੇ ਹਨ। ਤਜ਼ਰਬੇ ਦੇ ਹਿਸਾਬ ਨਾਲ ਵਧੀਆ ਤਨਖਾਹ ਅਤੇ ਚੰਗੇ ਘੰਟੇ ਦਿੱਤੇ ਜਾਣਗੇ। ਫੋਨ: 604-537-9151

Bride and Groom Wanted

Boy - Jatt Sikh Mann family seeking perfect match for their son age 28 yrs 6ft. Education BBA from Surrey and right running his own business.

Girl - Jatt Sikh Sran family seeking perfect match for their daughter age 22 yrs height 5'8". Pursued Nanny, Ielts and currently doing BA in India.

Malwa is the first preference.

Call: 778 317 1606 or 604 593 7074

ਫਰੇਮਿੰਗ ਲਈ ਵਰਕਰਾਂ ਦੀ ਲੋੜ

ਸਮਾਰਾ ਫਰੇਮਿੰਗ: ਗਰੇਟਰ ਵੈਨਕੂਵਰ ਇਲਾਕੇ 'ਚ ਫਰੇਮਿੰਗ ਦੇ ਕੰਮ ਲਈ ਨਵੇਂ ਅਤੇ ਤਜਰਬੇਕਾਰ ਵਰਕਰਾਂ ਦੀ ਤੁਰੰਤ ਲੋੜ ਹੈ। ਤਜਰਬੇ ਮੁਤਾਬਕ $15 ਤੋਂ $25 ਪ੍ਰਤੀ ਘੰਟਾ ਤਨਖਾਹ ਦਿੱਤੀ ਜਾਵੇਗਾ। ਘਰੋਂ ਰਾਈਡ ਦਾ ਪ੍ਰਬੰਧ ਵੀ ਹੋ ਸਕਦਾ ਹੈ। ਅੱਜ ਹੀ ਫੋਨ ਕਰੋ: 604-561-5467 ਜਾਂ 604-816-8422

ਲੜਕੀ ਦੀ ਲੋੜ

35 ਸਾਲਾ ਕੈਨੇਡੀਅਨ ਸਿਟੀਜ਼ਨ ਲੜਕਾ ਕੱਦ 5'11" ਲਈ ਲੜਕੀ ਦੀ ਲੋੜ ਹੈ। ਵਿਜ਼ਟਰ ਅਤੇ ਤਲਾਕਸ਼ੁਦਾ 'ਤੇ ਵੀ ਵਿਚਾਰ ਹੋ ਸਕਦੀ ਹੈ। ਫੋਨ: 604-381-0079

ਲੜਕੀ ਦੀ ਲੋੜ

ਜੱਟ ਸਿੱਖ ਧਾਲੀਵਾਲ ਇਕਲੌਤਾ ਲੜਕਾ, ਉਮਰ 31 ਸਾਲ, ਕੱਦ 5'10" ਕੈਨੇਡੀਅਨ ਸਿਟੀਜ਼ਨ, ਵਧੀਆ ਕੰਮ-ਕਾਰ ਅਤੇ ਘਰ-ਬਾਰ, ਲਈ ਕੈਨੇਡਾ ਤੋਂ ਯੋਗ ਲੜਕੀ ਦੀ ਲੋੜ ਹੈ। ਫੋਨ: 236-332-4354

ਰੈਨੋਵੇਸ਼ਨ ਅਤੇ ਟਾਈਲਾਂ ਦਾ ਕੰਮ

ਗਰੇਟਰ ਵੈਨਕੂਵਰ ਇਲਾਕੇ 'ਚ ਰੈਨੋਵੇਸ਼ਨ ਅਤੇ ਟਾਈਲਾਂ ਦਾ ਕੰਮ ਕਰਵਾਉਣ ਲਈ "ਸਟਾਰਸ਼ਿਪ ਰੈਨੋਵੇਸ਼ਨ ਐਂਡ ਟਾਈਲ" ਨੂੰ ਸੇਵਾ ਦਾ ਮੌਕਾ ਦਿਓ। ਮੁਫਤ ਐਸਟੀਮੇਟ ਲਈ ਸੁੱਖ ਗੋਰਾਇਆ ਨਾਲ 604-716-5644 'ਤੇ ਸੰਪਰਕ ਕਰੋ।

ਡਰਾਈਵਾਲ ਕਾਮਿਆਂ ਦੀ ਲੋੜ

ਲੋਅਰ ਮੇਨਲੈਂਡ ਦੀ ਨਾਮਵਰ "ਸਿਟੀ ਡਰਾਈਵਲ" ਕੰਪਨੀ ਨੂੰ ਡਰਾਈਵਾਲ ਦੇ ਕੰਮ ਲਈ ਨਵੇਂ ਅਤੇ ਤਜ਼ਰਬੇਕਾਰ ਵਰਕਰਾਂ ਦੀ ਤੁਰੰਤ ਲੋੜ ਹੈ। ਘਰੋਂ ਚੁੱਕਣ ਅਤੇ ਛੱਡਣ ਦਾ ਖਾਸ ਪ੍ਰਬੰਧ ਹੋਵੇਗਾ। ਤਨਖਾਹ ਤਜ਼ਰਬੇ ਮੁਤਾਬਕ ਹੋਵੇਗੀ। ਫੋਨ ਕਰੋ: 604-782-4041

ਟਿਊਸ਼ਨ ਸੇਵਾਵਾਂ

ਸਰੀ/ਡੈਲਟਾ ਇਲਾਕੇ 'ਚ ਆਪਣੇ ਬੱਚਿਆਂ ਨੂੰ ਮੈਥ, ਸਾਇੰਸ, ਪੰਜਾਬੀ ਸਮੇਤ ਲਿਖਣ, ਬੋਲਣ, ਸਮਝਣ ਦੀ ਟਿਊਸ਼ਨ ਰਖਵਾਉਣ ਵਾਸਤੇ ਅੱਜ ਹੀ ਸੰਪਰਕ ਕਰੋ: 604-518-1041

ਲੜਕੀ ਦੀ ਲੋੜ

ਜੱਟ ਸਿੱਖ, ਉਮਰ 38 ਸਾਲ, ਕੱਦ 5'7" ਕੈਨੇਡੀਅਨ ਇਮੀਗਰਾਂਟ, ਅਕਾਊਂਟਸ ਦੀ ਡਿਗਰੀ ਕਰਕੇ ਵਧੀਆ ਸਰਕਾਰੀ ਨੌਕਰੀ ਕਰਦੇ ਹੋਏ ਲੜਕੇ ਲਈ ਕੈਨੇਡਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ, ਵਿਜ਼ਟਰ, ਵਰਕ ਪਰਮਿਟ ਹੋਲਡਰ 'ਤੇ ਵੀ ਵਿਚਾਰ ਹੋ ਸਕਦੀ ਹੈ। ਈਮੇਲ: dhillon.sukhbir@gmail.com ਫੋਨ: 604-401-6268

ਲੜਕੀ ਦੀ ਲੋੜ

ਸਰੀ ਵਿੱਚ ਰਹਿੰਦੇ ਕੱਚੇ ਲੜਕੇ ਲਈ ਕੈਨੇਡੀਅਨ ਪੀ.ਆਰ. ਜਾਂ ਸਿਟੀਜ਼ਨ ਲੜਕੀ ਦੀ ਲੋੜ ਹੈ। ਲੜਕੇ ਦਾ ਆਪਣਾ ਕੰਮ-ਕਾਰ ਹੈ। ਲੁਧਿਆਣਾ ਨੂੰ ਪਹਿਲ।

ਸੰਪਰਕ: 778-318-0147

ਲੜਕੀ ਦੀ ਲੋੜ

ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਲੜਕਾ ਉਮਰ 30 ਸਾਲ, ਕੱਦ 5’-5” ਲਈ ਲੜਕੀ ਦੀ ਲੋੜ। ਪਹਿਲ ਤਰਨ ਤਾਰਨ, ਅੰਮ੍ਰਿਤਸਰ ਫੋਨ: 778 980 5105

ਕਾਮਿਆਂ ਦੀ ਲੋੜ

ਸਰੀ ਵਿੱਚ ਕਿਚਨ ਕੈਬਨਿਟਾਂ ਦੇ ਕੰਮ ਲਈ ਪੇਂਟਰ ਅਤੇ ਹੈਲਪਰ ਦੀ ਲੋੜ ਹੈ। ਤਨਖਾਹ ਤਜ਼ਰਬੇ ਮੁਤਾਬਕ 20 ਤੋਂ 30 ਡਾਲਰ ਪ੍ਰਤੀ ਘੰਟਾ ਤੱਕ ਹੋਵੇਗੀ। ਕਿਚਨ ਇੰਸਟਾਲਰ ਦੀ ਵੀ ਲੋੜ ਹੈ, ਜੋ ਪੀਸ-ਵਰਕ 'ਤੇ ਕੰਮ ਕਰ ਸਕੇ। ਅੱਜ ਹੀ ਫੋਨ ਕਰੋ: 778-241-0347

ਰੈਨੋਵੇਸ਼ਨ ਰੈਨੋਵੇਸ਼ਨ ਰੈਨੋਵੇਸ਼ਨ

ਸਰੀ-ਵੈਨਕੂਵਰ ਇਲਾਕੇ 'ਚ ਘਰ ਦੀ ਰੈਨੋਵੇਸ਼ਨ ਕਰਵਾਉਣਾ ਚਾਹੁੰਦੇ ਹੋ ਜਾਂ ਨਵੀਂ ਦੁਕਾਨ/ਦਫਤਰ ਬਣਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ। ਛੋਟੇ-ਵੱਡੇ ਸਾਰੇ ਕੰਮ ਕਰਦੇ ਹਾਂ। ਵਾਜਿਬ ਰੇਟ ਅਤੇ ਤਸੱਲੀਬਖਸ਼ ਕੰਮ। ਫੋਨ: 778-683-7090

ਕਾਮਿਆਂ ਦੀ ਲੋੜ

ਸਰੀ ਦੀ ਇੱਕ ਵੱਡੀ ਪਲੰਬਿੰਗ ਕੰਪਨੀ ਨੂੰ ਸੇਲਜ਼ਮੈਨ ਅਤੇ ਵੇਅਰਹਾਉਸ 'ਚ ਕੰਮ ਕਰਨ ਲਈ ਕਾਮੇ ਚਾਹੀਦੇ ਹਨ। ਡਲਿਵਰੀ ਡਰਾਈਵਰਾਂ ਦੀ ਵੀ ਲੋੜ ਹੈ। ਵਧੀਆ ਤਨਖਾਹ ਅਤੇ ਚੰਗੇ ਘੰਟੇ ਦਿੱਤੇ ਜਾਣਗੇ। ਫੋਨ: 604-507-2199

ਸਿਆਟਲ 'ਚ ਟਰੱਕ ਚਾਲਕਾਂ ਦੀ ਲੋੜ

ਸਿਆਟਲ ਹਵਾਈ ਅੱਡੇ ਤੋਂ ਢੋਆ-ਢੁਆਈ ਦੇ ਕੰਮ ਲਈ ਓਨਰ ਅਪਰੇਟਰਾਂ ਅਤੇ ਡਰਾਇਵਰਾਂ ਦੀ ਤੁਰੰਤ ਲੋੜ ਹੈ। ਪੱਕਾ ਕੰਮ, ਰੋਜ਼ ਘਰ ਆਓ। 5 ਟਨ ਟਰੱਕ ਚਲਾਉਣ ਵਾਲੇ ਓਨਰ ਅਪਰੇਟਰ ਅਤੇ ਡਰਾਇਵਰ ਵੀ ਚਾਹੀਦੇ ਹਨ। ਵਧੀਆ ਤਨਖਾਹ ਦੇ ਨਾਲ-ਨਾਲ ਮੈਡੀਕਲ ਕਵਰੇਜ ਅਤੇ ਹੋਰ ਬੈਨੇਫਿਟ ਵੀ ਦਿੱਤੇ ਜਾਣਗੇ।** ਫੋਨ ਕਰੋ: 206-817-0270**

ਵਰਕਰਾਂ ਦੀ ਲੋੜ

ਲੋਅਰ ਮੇਨਲੈਂਡ ਦੀ ਨਾਮਵਰ ਅਤੇ ਵੱਡੀ ਫਰੇਮਿੰਗ ਕੰਪਨੀ "ਜੈਸ ਕੰਸਟਰੱਕਸ਼ਨ" ਨੂੰ ਨਵੇਂ ਅਤੇ ਤਜ਼ਰਬੇਕਾਰ ਵਰਕਰਾਂ ਦੀ ਤੁਰੰਤ ਲੋੜ ਹੈ। ਨਵਿਆਂ ਨੂੰ ਕੰਮ ਸਿਖਾਇਆ ਜਾਵੇਗਾ। ਘਰੋਂ ਚੁੱਕਣ ਅਤੇ ਛੱਡਣ ਦਾ ਖਾਸ ਪ੍ਰਬੰਧ ਹੋਵੇਗਾ। ਤਨਖਾਹ ਤਜ਼ਰਬੇ ਮੁਤਾਬਕ 15 ਡਾਲਰ ਪ੍ਰਤੀ ਘੰਟਾ ਤੋਂ ਲੈ ਕੇ 25 ਡਾਲਰ ਪ੍ਰਤੀ ਘੰਟਾ ਤੱਕ ਹੋਵੇਗੀ। ਫੋਨ ਕਰੋ: 604-209-2722

Archive

RECENT STORIES

ਦਾ ਸਹੋਤਾ ਸ਼ੋਅ 30 ਅਪ੍ਰੈਲ 2024

Posted on April 30th, 2024

ਦਾ ਸਹੋਤਾ ਸ਼ੋਅ 29 ਅਪ੍ਰੈਲ 2024

Posted on April 29th, 2024

ਦਾ ਸਹੋਤਾ ਸ਼ੋਅ 26 ਅਪ੍ਰੈਲ 2024

Posted on April 26th, 2024

ਦਾ ਸਹੋਤਾ ਸ਼ੋਅ 25 ਅਪ੍ਰੈਲ 2024

Posted on April 25th, 2024

ਖਾਲਸਾ ਦਿਹਾੜੇ 'ਤੇ ਨਗਰ ਕੀਰਤਨ ਮੌਕੇ ਸਾਢੇ ਪੰਜ ਲੱਖ ਤੋਂ ਵੱਧ ਸਿੱਖ ਸੰਗਤਾਂ ਨਾਲ ਸਰੀ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ

Posted on April 25th, 2024

ਦਾ ਸਹੋਤਾ ਸ਼ੋਅ 24 ਅਪ੍ਰੈਲ 2024

Posted on April 24th, 2024

ਦਾ ਸਹੋਤਾ ਸ਼ੋਅ 23 ਅਪ੍ਰੈਲ 2024

Posted on April 23rd, 2024

ਦਾ ਸਹੋਤਾ ਸ਼ੋਅ 12 ਅਪ੍ਰੈਲ 2024

Posted on April 12th, 2024

ਦਾ ਸਹੋਤਾ ਸ਼ੋਅ 11 ਅਪ੍ਰੈਲ 2024

Posted on April 11th, 2024

ਦਾ ਸਹੋਤਾ ਸ਼ੋਅ 10 ਅਪ੍ਰੈਲ 2024

Posted on April 10th, 2024

ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਟੈਂਪਲ ਵਿਲੀਅਮਜ਼ ਲੇਕ (ਬੀ ਸੀ) ਕੈਨੇਡਾ ਵਿਖੇ ਖਾਲਸਾ ਸਾਜਨਾ ਦਿਹਾੜਾ ਮਨਾਇਆ

Posted on April 10th, 2024

ਦਾ ਸਹੋਤਾ ਸ਼ੋਅ 9 ਅਪ੍ਰੈਲ 2024

Posted on April 9th, 2024