Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਨੇ ਦਸਤਾਰ-ਦੁਮਾਲਾ ਮੁਕਾਬਲੇ ਕਰਵਾਏ

Posted on November 21st, 2019


ਸਰੀ (ਗੁਰਮੀਤ ਸਿੰਘ ਤੂਰ) - ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਹਰ ਸਮੇਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਹੈ, ਬੱਚੇ ਕੌਮ ਦਾ ਭਵਿੱਖ ਹੁੰਦੇ ਹਨ, ਇਨ੍ਹਾਂ ਮਾਸੂਮ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਸਿੱਖੀ ਪ੍ਰਤੀ ਜਾਗਰੁਕ ਕਰਨਾ ਮਾਤਾ-ਪਿਤਾ ਅਤੇ ਗੁਰੂ-ਘਰ ਦੀਆਂ ਪ੍ਰਬੰਧਕ ਕਮੇਟੀਆਂ ਦਾ ਮੁਢਲਾ ਫਰਜ਼ ਅਤੇ ਜਿੰਮੇਵਾਰੀ ਬਣਦੀ ਹੈ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਗੁਰੂ ਨਾਨਕ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ  ਵਲੋਂ ਸੰਗਤ ਦੇ ਸਹਿਯੋਗ ਨਾਲ ਵੱਲੋਂ  ਬੱਚਿਆਂ ਅਤੇ ਨੌਜਵਾਨਾਂ ਵਿੱਚ ਦਸਤਾਰ ਅਤੇ ਦੁਮਾਲੇ ਸਜਾਉਣ  ਦੇ ਦਸਤਾਰ ਤੇ ਦੁਮਾਲਾ ਮੁਕਾਬਲੇ ਕਰਵਾਏ ਗਏ। ਲੋਅਰ ਮੇਨ ਲੈਂਡ ਤੋਂ ਇਲਾਵਾ ਐਬਸਫੋਰਡ ,ਮਿਸ਼ਨ ਤੱਕ ਸੰਗਤਾਂ ਪਰਿਵਾਰਾਂ ਸਮੇਤ ਪੁੱਜੀਆਂ ਹੋਈਆਂ ਸਨ। ਵੱਖ ਵੱਖ ਉਮਰ ਵਰਗ ਦੇ ਸਿੰਘ, ਸਿੰਘਣੀਆਂ ਤੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਹਿੱਸਾ ਲਿਆ।

ਪਿਛਲੇ ਲੰਮੇਂ ਸਮੇਂ ਤੋਂ ਇਨ੍ਹਾਂ ਮੁਕਾਬਲਿਆਂ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਉਣ ਵਾਲੇ ਸਿੰਘ ਅਤੇ ਸਿੰਘਣੀਆਂ ਵਿੱਚ ਕਰਮਵਾਰ ਬੀਬੀ ਕੀਰਤਪਾਲ ਕੌਰ, ਬੀਬੀ ਭੁਪਿੰਦਰ ਕੌਰ ਬਿਲਨ, ਸੁਦਿਵਆਦੀਪ ਸਿੰਘ, ਭਾਈ ਜਗਜੀਤ ਸਿੰਘ, ਭਾਈ ਨਵਰੀਤ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਹਰਦੀਪ ਸਿੰਘ ਨਾਗਰਾ , ਭਾਈ ਨਾਨਕ ਸਿੰਘ ਨੇ ਜੱਜ ਦੀਆਂ ਸੇਵਾਵਾਂ ਨਿਭਾਈਆਂ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਇਸ ਸਮਾਗਮ ਦੀ ਸਫਲਤਾ ਲਈ ਹਿੱਸਾ ਪਾਉਣ ਵਾਲਿਆਂ ਅਤੇ ਹਿੱਸਾ ਲੈਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਸ਼੍ਰੇਣੀ ਉਮਰ ਵਰਗ ਪਹਿਲਾ ਦੂਜਾ ਤੀਜਾ 

ਸਿੰਘ ਦੁਮਾਲਾ 8-12 ਜਗਨੂਰ ਸਿੰਘ, ਅਮਰੀਕ ਸਿੰਘ ਸਹੋਤਾ, ਹਰਪੀਤ ਸਿੰਘ 

ਸਿੰਘ ਦੁਮਾਲਾ 13 -17 ਅਰਜੁਨ ਸਿੰਘ ਸਿੱਧੂ, ਪਰਮਵੀਰ ਸਿੰਘ, ਮਿਹਰ ਸਿੰਘ 

ਸਿੰਘ ਦੁਮਾਲਾ 18-29 ਗੁਰਕੰਵਰ ਸਿੰਘ ਰਾਜਾ, ਹਰਜਾਪ  ਸਿੰਘ, ਸੁਵਿੰਨੀਆਦੀਪ  ਸਿੰਘ, ਨਾਮਕਿਰਨ ਸਿੰਘ

ਸਿੰਘ ਦੁਮਾਲਾ 31-45 ਜਸਪ੍ਰੀਤ ਸਿੰਘ, ਤੇਗਬੀਰ ਸਿੰਘ, ਸੁਰਿੰਦਰ ਸਿੰਘ 

ਬੀਬੀਅਆਂ ਦੁਮਾਲਾ 8-12 ਅਨਾਹਤ  ਕੌਰ, ਦਰਸ਼ਪ੍ਰੀਤ ਕੌਰ, ਮਨਵੀਰ ਕੌਰ 

ਬੀਬੀਅਆਂ ਦੁਮਾਲਾ 13 -17 ਸਵੀਨ ਕੌਰ, ਹਾਈਸਿੱਖ ਕੌਰ, ਹਰਸ਼ਪ੍ਰੀਤ ਕੌਰ 

ਬੀਬੀਅਆਂ ਦੁਮਾਲਾ 18-30 ਮਨਸਿਮਰਨ ਕੌਰ, ਨਵਕਿਰਨ ਕੌਰ, ਦਵਿੰਦਰ ਕੌਰ 

ਬੀਬੀਅਆਂ ਦੁਮਾਲਾ ਖੁੱਲਾ ਅਮਨਦੀਪ ਕੌਰ, ਸੁਖਵੀਰ ਕੌਰ 

ਬੀਬੀਅਆਂ 1-7 ਹਿੰਮਤ ਸਿੰਘ, ਮਹਿਤਾਬ ਸਿੰਘ, ਹਰਜਾਪ ਸਿੰਘ 

ਬੀਬੀਅਆਂ 1-7 ਜੈ ਸਿੰਘ, ਅਸੀਸ ਗੁਰਦੇਵ ਕੌਰ, ਜੁਝਾਰ ਸਿੰਘ 

ਬੀਬੀਅਆਂ ਕੇਸਕੀ 8-12 ਪੁਨੀਤ ਕੌਰ, ਤੇਗਵੀਰ ਕੌਰ, ਤੇਗਰੂਪ ਕੌਰ 

ਬੀਬੀਅਆਂ ਕੇਸਕੀ 13 -17 ਅਨੂਪ ਕੌਰ, ਭਵਨੀਤ ਕੌਰ, ਹਾਈਸਿੱਖ ਕੌਰ 

ਬੀਬੀਅਆਂ ਕੇਸਕੀ 18-30 ਸਿਮਰਨਜੀਤ ਕੌਰ, ਗੁਰਪ੍ਰੀਤ ਕੌਰ, ਮਨ ਸਿਮਰਨ ਕੌਰ 

ਬੀਬੀਅਆਂ ਕੇਸਕੀ ਖੁੱਲਾ ਭੁਪਿੰਦਰ ਕੌਰ, ਕੁਲਦੀਪ ਕੌਰ, ਰਜਿੰਦਰ ਕੌਰ 

ਸਿੰਘ ਦਸਤਾਰ 8-12 ਅਵੀਤਾਜ ਸਿੰਘ, ਹਰਜੋਤ ਸਿੰਘ ਬੱਲ, ਹਰਜੋਤ ਸਿੰਘ ਸੂਰੀ 

ਸਿੰਘ ਦਸਤਾਰ 13 -17 ਬਿਕਰਮ ਸਿੰਘ, ਗੁਰਸਿਮਰਨ  ਸਿੰਘ, ਜਸਟਨ  ਸਿੰਘ 

ਸਿੰਘ ਦਸਤਾਰ 18-29 ਸਿਮਰਨ ਸਿੰਘ, ਲਖਵਿੰਦਰ ਸਿੰਘ, ਗੁਰਿੰਦਰ ਸਿੰਘ 

ਸਿੰਘ ਦਸਤਾਰ 31-45 ਪਵਨਦੀਪ ਸਿੰਘ, ਪਰਵਿੰਦਰ ਸਿੰਘ, ਬਿਕਰਮ ਸਿੰਘ 

ਸਿੰਘ ਦਸਤਾਰ ਖੁੱਲਾ ਰਾਜਿੰਦਰ ਸਿੰਘ, ਅਮਰੀਕ ਸਿੰਘ, ਅਮਰੀਕ ਸਿੰਘ ਕਲੇਰ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES