Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਧੂ-ਸੰਤ ਹੁਣ ਪਾਸਪੋਰਟ ’ਚ ਪਿਤਾ ਦੀ ਥਾਂ ਗੁਰੂ ਦਾ ਨਾਂ ਲਿਖਵਾ ਸਕਣਗੇ

Posted on December 23rd, 2016


ਨਵੀਂ ਦਿੱਲੀ, 23 ਦਸੰਬਰ- ਕੇਂਦਰ ਸਰਕਾਰ ਨੇ ਪਾਸਪੋਰਟ ਬਣਾਉਣ ਸਬੰਧੀ ਐਲਾਨੇ ਨਵੇਂ ਨਿਯਮਾਂ ਵਿੱਚ ਸਾਧੂਆਂ-ਸੰਨਿਆਸੀਆਂ ਨੂੰ ਇਹ ਇਜਾਜ਼ਤ ਦੇ ਦਿੱਤੀ ਹੈ ਕਿ ਉਹ ਆਪਣੇ ਜਨਮਦਾਤਾ ਮਾਪਿਆਂ ਦੀ ਥਾਂ ਆਪਣੇ ਅਧਿਆਤਮਕ ਗੁਰੂ ਦਾ ਨਾਂ ਪਾਸਪੋਰਟ ਵਿੱਚ ਲਿਖਵਾ ਸਕਣਗੇ। ਇਸ ਦੇ ਨਾਲ ਹੀ ਜਨਮ ਤਰੀਕ ਦੇ ਸਬੂਤ ਵਜੋਂ ਜਨਮ ਮਿਤੀ ਸਰਟੀਫਿਕੇਟ ਲਾਜ਼ਮੀ ਦਿੱਤੇ ਜਾਣ ਦੀ ਸ਼ਰਤ ਵੀ ਹਟਾ ਲਈ ਗਈ ਹੈ।

-ਪੀਟੀਆਈ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES